ਏ.ਸੀ.ਪੀ. ਗੁਰਦੇਵ ਸਿੰਘ (ਲੁਧਿਆਣਾ)

ਪਟਾਕੇ ਨਹੀਂ ਬੂਟੇ ਲਗਾਈਏ, ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ

ਪੰਜਾਬ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ, ਪੁਲਿਸ ਵਿਭਾਗ ‘ਚ ਭਰਤੀ ਨੂੰ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋਂ ਬੇਰੁਜ਼ਗਾਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ । ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨਿਚਰਵਾਰ ਨੂੰ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਲਿਖਿਆ ਕਿ…

ਐਸ.ਐਸ.ਪੀ ਫ਼ਤਹਿਗੜ੍ਹ ਸਾਹਿਬ ਵੱਲੋਂ ਸਟਾਫ ਨਾਲ ਮਨਾਈ ਦੀਵਾਲੀ, ਦੇਖੋ ਤਸਵੀਰਾਂ

ਪੁਲਿਸ ਮੋਨੀਟਰ : ਐਸ.ਐਸ.ਪੀ ਸਾਹਿਬ ਫਤਹਿਗੜ੍ਹ ਰਵਜੋਤ ਕੌਰ ਗਰੇਵਾਲ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਲਿਸ ਅਧਿਕਾਰੀਆਂ ਅਤੇ ਸਮੂਹ ਪੁਲਿਸ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਚਾਹ…

ਐਸ.ਐਸ.ਪੀ ਖੰਨਾ ਵੱਲੋਂ ਸਟਾਫ ਨਾਲ ਮਿਲ ਮਨਾਈ ਦੀਵਾਲੀ, ਦੇਖੋ ਤਸਵੀਰਾਂ

ਐਸ.ਐਸ.ਪੀ ਖੰਨਾ ਅਵਨੀਤ ਕੌਂਡਲ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨਾਲ ਮਿਲ ਕੇ ਦੀਵਾਲੀ ਮਨਾਈ ਅਤੇ ਸਟਾਫ਼ ਨੂੰ ਸਹੂਲਤਾਂ ਦਾ ਸਮਾਨ ਵੰਡਿਆ।ਫੋਰਸ ਨੂੰ ਤਿਉਹਾਰਾਂ ਦੌਰਾਨ ਸੁਚੇਤ ਰਹਿਣ ਅਤੇ ਆਪਣੀ ਡਿਊਟੀ ਤਨਦੇਹੀ ਨਾਲ…

ਕਮਿਸ਼ਨਰੇਟ ਪੁਲਿਸ ਜਲੰਧਰ ਵੱਡੇ ਖਾਣੇ ਦਾ ਆਯੋਜਨ, ਦੇਖੋ ਤਸਵੀਰਾਂ

ਦੀਵਾਲੀ ਦੇ ਮੌਕੇ ‘ਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਵੱਡੇ ਖਾਣੇ ਦਾ ਆਯੋਜਨ ਕੀਤਾ ਗਿਆ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ…

ਐਸ.ਐਸ.ਪੀ ਖੰਨਾ ਵੱਲੋਂ ਪਿਪਿੰਗ ਦੀ ਰਸਮ ਅਦਾ ਕੀਤੀ ਗਈ

ਪੁਲਿਸ ਮੋਨੀਟਰ : ਐਸ.ਐਸ.ਪੀ ਖੰਨਾ ਅਵਨੀਤ ਕੌਂਡਲ ਨੇ ਖੰਨਾ ਪੁਲਿਸ ਦੇ ਨਵੇਂ ਪਦਉੱਨਤ ਹੋਏ ਇੰਸਪੈਕਟਰ ਦੀ ਪਿਪਿੰਗ ਦੀ ਰਸਮ ਅਦਾ ਕੀਤੀ ਅਤੇ ਉਨ੍ਹਾਂ ਨੂੰ ਇਸ ਮੌਕੇ ਵਧਾਈ ਦਿੱਤੀ।

ਪੰਜਾਬ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਅਪੀਲ, ਪਟਾਕੇ ਚਲਾਉਣ ਦਾ ਦਿੱਤਾ ਸਮਾਂ

ਆਓ ਦੀਵਾਲੀ ਜ਼ਿੰਮੇਵਾਰੀ ਨਾਲ ਮਨਾਈਏ! ਅਸੀਂ ਸਾਰਿਆਂ ਨੂੰ ਪੰਜਾਬ ਪ੍ਰਸ਼ਾਸਨ ਵਲੋਂ ਪਟਾਕੇ ਚਲਾਉਣ ਦੇ ਸਮੇਂ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਾਕੇ ਚਲਾਉਣ, ਵਾਤਾਵਰਣ ਅਤੇ ਸਾਥੀ ਨਿਵਾਸੀਆਂ ਦਾ ਧਿਆਨ ਰੱਖਦੇ ਹੋਇਆ ਦੀਵਾਲੀ…

ਲੁਧਿਆਣਾ ਪੁਲਿਸ ਵੱਲੋਂ ਨਸ਼ੇ ਖਿਲਾਫ ਕਰਵਾਈ

ਲੁਧਿਆਣਾ (ਪੁਲਿਸ ਮੋਨੀਟਰ) : ਲੁਧਿਆਣਾ ਪੁਲਿਸ ਵੱਲੋਂ ਲਗਾਤਰ ਨਸ਼ਿਆਂ ਦੇ ਰੋਕਥਾਮ ਲਈ ਅਨੇਕਾਂ ਹੀ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਨਸ਼ਾ ਖਤਮ ਕਰਨ ਲਈ ਸਾਇਕਲ ਰੈਲੀ ਕੱਢੀ ਜਾ ਰਹੀ ਓਥੇ…

ਏਡੀਜੀਪੀ ਪਟਿਆਲਾ ਵੱਲੋਂ ਪੋਸਟਰ ਜਾਰੀ

ਏਡੀਜੀਪੀ ਪਟਿਆਲਾ ਰੇਂਜ ਜੀ ਨੇ ਗਿਆਨ ਜੋਤੀ ਐਜੂਕੇਸ਼ਨ ਸੋਸਾਇਟੀ, ਪਟਿਆਲਾ ਵੱਲੋਂ 26.11.2023 ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਕਰਵਾਈ ਜਾ ਰਹੀ ਮਿੰਨੀ ਮੈਰਾਥਨ ਦਾ ਪੋਸਟਰ ਜਾਰੀ ਕੀਤਾ।

ਐਸ.ਐਚ.ਓ ਮੀਨਾ ਕੁਮਾਰੀ ਵੱਲੋਂ ਦੀਵਾਲੀ ਲਈ ਬੱਚਿਆਂ ਨੂੰ ਖਾਸ ਸੰਦੇਸ਼ !

ਜਲੰਧਰ: ਟਰੈਫਿਕ ਐਜੂਕੇਸ਼ਨ ਸੈੱਲ ਦੇ ਐਸ ਐਚ ਓ ਮੀਨਾ ਕੁਮਾਰੀ ਜਲੰਧਰ ਦਿਹਾਤੀ ਵਲੋਂ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਕਪੂਰ ਪਿੰਡ ਵਿਖੇ ਹੋ ਰਹੀ ਸਲਾਨਾ ਸਪੋਰਟਸ ਮੀਟ ਵਿਚ ਸ਼ਿਰਕਤ ਕੀਤੀ ਤੇ ਬੱਚਿਆਂ…