ਐਸ.ਐਸ.ਪੀ ਫ਼ਤਹਿਗੜ੍ਹ ਸਾਹਿਬ ਵੱਲੋਂ ਸਟਾਫ ਨਾਲ ਮਨਾਈ ਦੀਵਾਲੀ, ਦੇਖੋ ਤਸਵੀਰਾਂ

ਪੁਲਿਸ ਮੋਨੀਟਰ : ਐਸ.ਐਸ.ਪੀ ਸਾਹਿਬ ਫਤਹਿਗੜ੍ਹ ਰਵਜੋਤ ਕੌਰ ਗਰੇਵਾਲ ਨੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪੁਲਿਸ ਅਧਿਕਾਰੀਆਂ ਅਤੇ ਸਮੂਹ ਪੁਲਿਸ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਅਤੇ ਚਾਹ ਪੀਤੀ। ਐਸਐਸਪੀ ਸਾਹਿਬ ਨੇ ਫੋਰਸ ਨੂੰ ਤਿਉਹਾਰਾਂ ਦੌਰਾਨ ਸੁਚੇਤ ਰਹਿਣ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵੀ ਜਾਣੂ ਕਰਵਾਇਆ।

Leave a Reply

Your email address will not be published. Required fields are marked *