ਪੰਜਾਬ ਪੁਲਿਸ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਅਪੀਲ, ਪਟਾਕੇ ਚਲਾਉਣ ਦਾ ਦਿੱਤਾ ਸਮਾਂ

ਆਓ ਦੀਵਾਲੀ ਜ਼ਿੰਮੇਵਾਰੀ ਨਾਲ ਮਨਾਈਏ! ਅਸੀਂ ਸਾਰਿਆਂ ਨੂੰ ਪੰਜਾਬ ਪ੍ਰਸ਼ਾਸਨ ਵਲੋਂ ਪਟਾਕੇ ਚਲਾਉਣ ਦੇ ਸਮੇਂ ਸਬੰਧੀ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਾਕੇ ਚਲਾਉਣ, ਵਾਤਾਵਰਣ ਅਤੇ ਸਾਥੀ ਨਿਵਾਸੀਆਂ ਦਾ ਧਿਆਨ ਰੱਖਦੇ ਹੋਇਆ ਦੀਵਾਲੀ ਮਨਾਉਣ ਦੀ ਅਪੀਲ ਕਰਦੇ ਹਾਂ।

Leave a Reply

Your email address will not be published. Required fields are marked *