ਐਸ.ਐਸ.ਪੀ ਖੰਨਾ ਅਵਨੀਤ ਕੌਂਡਲ ਨੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨਾਲ ਮਿਲ ਕੇ ਦੀਵਾਲੀ ਮਨਾਈ ਅਤੇ ਸਟਾਫ਼ ਨੂੰ ਸਹੂਲਤਾਂ ਦਾ ਸਮਾਨ ਵੰਡਿਆ।
ਫੋਰਸ ਨੂੰ ਤਿਉਹਾਰਾਂ ਦੌਰਾਨ ਸੁਚੇਤ ਰਹਿਣ ਅਤੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵੀ ਜਾਣੂ ਕਰਵਾਇਆ ਗਿਆ।