ਮਲੇਰਕੋਟਲਾ ਡਰੇਨ ਕਿਨਾਰੇ ਮਿਲੀ ਅਣਪਛਾਤੀ ਲੜਕੀ ਦੀ ਲਾਸ਼

ਜ਼ਿਲ੍ਹਾ ਮਾਲੇਰਕੋਟਲਾ ਵਿਖੇ ਅੱਜ ਪਿੰਡ ਮੰਡੀਆਂ ਨੇੜੇ ਵੇਹੜਾ ਸ਼ਗਨਾ ਦਾ ਪੈਲਸ ਦੇ ਸਾਹਮਣੇ ਡਰੇਨ ਦੇ ਕਿਨਾਰੇ ਤੇ ਇੱਕ ਅਣਪਛਾਤੀ ਲੜਕੀ ਜਿਸ ਦੀ ਉਮਰ ਕਰੀਬ 25-30 ਸਾਲ ਹੈ ਦੀ ਡੈੱਡ ਬਾਡੀ ਮਿਲੀ ਹੈ। ਲੜਕੀ ਨੇ ਲਾਲ ਰੰਗ ਦੀ ਕਮੀਜ਼ ਤੇ ਹਲਕਾ ਪੀਲਾ ਸਰਾਰਾ ਪਾਇਆ ਹੋਇਆ ਹੈ। ਜੇਕਰ ਇਸ ਦੀ ਪਹਿਚਾਣ ਹੋਵੇ ਤਾਂ ਐੱਸ.ਐੱਚ. ਓ. ਸਦਰ ਅਹਿਮਦਗੜ 91155-18104 ਤੇ ਇੰਚਾਰਜ ਚੌਂਕੀ ਜੌੜੇਪੁੱਲ 91155-18132 ਨਾਲ ਸਪੰਰਕ ਕੀਤਾ ਜਾਵੇ।

Leave a Reply

Your email address will not be published. Required fields are marked *