ਪਟਿਆਲਾ ਬਾਈਪਾਸ ਤੋਂ ਲੰਘਦੇ ਸਮੇਂ ਏ.ਡੀ.ਜੀ.ਪੀ ਟਰੈਫਿਕ ਨੇ ਉਸ ਰੂਟ ‘ਤੇ ਤਾਇਨਾਤ ਐਸ.ਐਸ.ਐਫ ਟੀਮ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਐਸ.ਐਸ.ਐਫ ਦੇ ਜਵਾਨਾਂ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਕਰਦੇ ਹੋਏ ਪਾਇਆ। ਉਨ੍ਹਾਂ ਨੇ ਐਸ.ਐਸ.ਐਫ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਜਵਾਨਾਂ ਦਾ ਹੌਸਲਾ ਵਧਾਇਆ।