ਸੁਰੇਂਦਰ ਲਾਂਬਾ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਤੇ ਸਰਬਜੀਤ ਸਿੰਘ ਐਸ.ਪੀ. ਤਫਤੀਸ਼ ਜੀ ਅਤੇ ਪਲਵਿੰਦਰ ਸਿੰਘ ਡੀ.ਐਸ.ਪੀ.ਸਿਟੀ ਹੁਸ਼ਿਆਰਪੁਰ ਜੀ ਦੀ ਦਿਸ਼ਾ ਨਿਰਦੇਸ਼ ਪਰ ਐਸ.ਆਈ ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ, ਜਦੋ ਏ.ਐਸ.ਆਈ ਦਿਪੰਕਰ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਮੁੱਕਦਮਾ ਨੰਬਰ 115 ਮਿਤੀ 15-04-2020 ਅ/ਧ 188 ਭ.ਦੰਡ ਥਾਣਾ ਸਿਟੀ, ਹੁਸ਼ਿਆਰਪੁਰ ਵਿੱਚ ਦੋਸ਼ੀ ਮਨੀਸ਼ ਕੁਮਾਰ ਉਰਫ ਮੰਨੂ ਪੁੱਤਰ ਕਸ਼ਮੀਰੀ ਲਾਲ ਵਾਸੀ ਨੇੜੇ ਬੈਂਕ ਕਲੋਨੀ ਬਜਵਾੜਾ ਥਾਣਾ ਸਦਰ ਹੁਸ਼ਿ: ਨੂੰ ਮਾਨਯੋਗ ਅਦਾਲਤ ਮਿਸ ਰਿੰਕੀ ਅਗਨੀਹੋਤਰੀ ਜੇ.ਐਮ.ਆਈ.ਸੀ ਹੁਸ਼ਿਆਰਪੁਰ ਜੀ हलें भिडी 14-12-2023 भने भुरभा घर 236 भिडी 18-09-2022 म्भःप 52-टे, 42 थ्रीश्चत ਐਕਟ ਥਾਣਾ ਸਿਟੀ ਹੁਸ਼ਿ: ਵਿੱਚ ਦੋਸ਼ੀ ਹੰਸ ਰਾਜ ਪੁੱਤਰ ਕ੍ਰਿਸ਼ਨ ਚੰਦ ਵਾਸੀ ਕੁਆਟਰ ਨੰ 32 ਪੁਲਿਸ ਲਾਇਨ ਹੁਸ਼ਿ: ਨੂੰ ਬਾ ਅਦਾਲਤ ਸ੍ਰੀ ਸਿਮਰਨਦੀਪ ਸਿੰਘ ਸੋਹੀ ਜੇ.ਐਮ.ਆਈ.ਸੀ ਹੁਸ਼ਿਆਰਪੁਰ ਜੀ ਵਲੋਂ ਮਿਤੀ 05- 01-2024 ਨੂੰ 299 ਸੀ.ਆਰ.ਪੀ.ਸੀ ਤਹਿਤ ਪੀ.ਓ ਕਰਾਰ ਦਿੱਤਾ ਗਿਆ ਸੀ, ਜਿਹਨਾ ਨੂੰ ਮਿਤੀ 12-01- 2024 ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਜੋ ਮਾਨਯੋਗ ਅਦਾਲਤ ਜੀ ਦੇ ਹੁਕਮਾ ਨਾਲ ਦੋਸ਼ੀਆ ਨੂੰ ਜੁਡੀਸ਼ੀਅਲ ਜੇਲ ਹੁਸ਼ਿਆਰਪੁਰ ਵਿਖੇ ਬੰਦ ਕਰਵਾਇਆ ਗਿਆ।
ਦੋਸ਼ੀ ਦਾ ਨਾਮ :-
1. ਮਨੀਸ਼ ਕੁਮਾਰ ਉਰਫ ਮੰਨੂ ਪੁੱਤਰ ਕਸ਼ਮੀਰੀ ਲਾਲ ਵਾਸੀ ਨੇੜੇ ਬੈਂਕ ਕਲੋਨੀ ਬਜਵਾੜਾ ਥਾਣਾ ਸਦਰ ਹੁਸ਼ਿ:
2. ਹੰਸ ਰਾਜ ਪੁੱਤਰ ਕ੍ਰਿਸ਼ਨ ਚੰਦ ਵਾਸੀ ਕੁਆਟਰ ਨੰ 32 ਪੁਲਿਸ ਲਾਇਨ ਥਾਣਾ ਸਿਟੀ ਹੁਸ਼ਿ:
