ਮਾਨਯੋਗ ਸ੍ਰੀ ਸੁਰੇਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ ਹੁਸ਼ਿਆਰਪੁਰ ਜੀ ਦੇ ਦਿਸਾ ਨਿਰਦੇਸ਼ਾਂ ਤੇ ਨਜਾਇਜ ਸਰਾਬ ਦੀ ਤਸੱਕਰੀ ਅਤੇ ਭੈੜੇ ਪੁਰਸ਼ਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਪੁਲਿਸ ਕਪਤਾਨ ਜੀ ਦੀ ਨਿਗਰਾਨੀ ਹੇਠ ਅਤੇ ਸ੍ਰੀ ਪਰਮਿੰਦਰ ਸਿੰਘ P.P.S. ਉਪ ਕਪਤਾਨ ਤਫਤੀਸ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਗੁਰਸਾਹਿਬ ਸਿੰਘ ਮੁੱਖ ਅਫਸਰ ਥਾਣਾ ਚੱਬੇਵਾਲ ਦੀ ਟੀਮ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ ASI ਰਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆ ਦੇ ਥਾਏ ਗਸ਼ਤ ਤੇ ਚੈਕਿੰਗ ਸ਼ੱਕੀ ਵਿਅਕਤੀਆਂ ਦੇ ਸਬੰਧ ਵਿੱਚ ਹਰਜੀਆਨਾ ਮੋੜ ਮੌਜੂਦ ਸੀ ਕਿ ਠੋਸ ਇਤਲਾਹ ਤੇ ਐਕਸਾਈਜ ਵਿਭਾਗ ਚੌਬੇਵਾਲ ਦੇ ਕਰਮਚਾਰੀ ਨੂੰ ਹਮਰਾਹ ਲੈ ਕੇ ਹਰਜੀਤ ਸਿੰਘ ਉਰਫ ਜੀਤੀ ਪੁੱਤਰ ਤਰਸੇਮ ਲਾਲ ਵਾਸੀ ਨੰਗਲ ਚੋਰਾਂ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਦੇ ਘਰ ਰੇਡ ਕੀਤਾ ਜਿਸ ਦੇ ਘਰੇ ਕੁੱਲ 24 ਬੋਤਲਾਂ ਪਲਾਸਟਿਕ ਸ਼ਰਾਬ ਮਾਰਕਾ ਸਾਹੀ ਔਰਜ ਫਾਰਸੇਲ ਹਿਮਾਚਲ ਪ੍ਰਦੇਸ ਬ੍ਰਾਮਦ ਹੋਇਆ ਜਿਸਤੇ ਮੁੱਕਦਮਾ ਨੰਬਰ 04 ਮਿਤੀ 11-01-2023 ਅ:7: 61-1-14 ਐਕਸਾਇਜ ਐਕਟ ਥਾਣਾ ਚੌਬੇਵਾਲ ਜਿਲਾ ਹੁਸਿਆਰਪੁਰ ਦਰਜ ਰਜਿਸਟਰ ਕੀਤਾ ਗਿਆ।
ਬ੍ਰਾਮਦਗੀ:- 24 ਬੋਤਲਾਂ ਪਲਾਸਟਿਕ ਸ਼ਰਾਬ ਮਾਰਕਾ ਸਾਹੀ ਔਰਜ ਵਾਰਸੇਲ ਹਿਮਾਚਲ ਪ੍ਰਦੇਸ

