ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ੍ਹ ਤੀਜੀ ਵਾਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ। ਕੁੱਲ 137 ਵੋਟਾਂ ਵਿੱਚੋਂ ਐਡਵੋਕੇਟ ਧਾਮੀ 118 ਵੋਟਾਂ ਨਾਲ ਅੱਗੇ ਰਹੇ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ – ਪ੍ਰਧਾਨ
ਹਰਭਜਨ ਸਿੰਘ ਮਸਾਣਾ – ਸੀਨੀਅਰ ਮੀਤ ਪ੍ਰਧਾਨ
ਗੁਰਬਖਸ਼ ਸਿੰਘ ਖ਼ਾਲਸਾ – ਜੂਨੀਅਰ ਮੀਤ ਪ੍ਰਧਾਨ
ਭਾਈ ਰਜਿੰਦਰ ਸਿੰਘ ਮਹਿਤਾ – ਜਨਰਲ ਸਕੱਤਰ
ਅੰਤ੍ਰਿੰਗ ਕਮੇਟੀ ਦੇ ਮੈਂਬਰ
1 – ਮੋਹਣ ਸਿੰਘ ਬੰਗੀ
2 – ਰਘਬੀਰ ਸਿੰਘ ਸਹਾਰਰਮਾਜਰਾ
3 – ਜਸਮੇਰ ਸਿੰਘ ਲਾਛੜੂ
4 – ਖੁਸ਼ਵਿੰਦਰ ਸਿੰਘ ਭਾਟੀਆ
5 – ਬੀਬੀ ਹਰਦੀਪ ਕੌਰ ਖੋਖ
6 – ਇੰਦਰਮੋਹਣ ਸਿੰਘ ਲਖਮੀਰਵਾਲਾ
7- ਗੁਰਪ੍ਰੀਤ ਸਿੰਘ ਝੱਬਰ
8- ਬੀਬੀ ਮਲਕੀਤ ਕੌਰ ਕਮਾਲਪੁਰ
9 – ਅਮਰਜੀਤ ਸਿੰਘ ਭਲਾਈਪੁਰ
10 – ਬੀਬੀ ਜਸਪਾਲ ਕੌਰ
11 – ਜਸਵੰਤ ਸਿੰਘ ਪੁੜੈਣ
