ਵਿਦਾਇਗੀ ਪਾਰਟੀ

ਨਗਰ ਨਿਗਮ ਜਲੰਧਰ ਵਿੱਚ ਸ਼੍ਰੀ ਗੁਰਮੀਤ ਸਿੰਘ ਟੈਕਨੀਸ਼ੀਆਨ ਨੂੰ ਉਨ੍ਹਾਂ ਦੀ ਰੀਟੈਰਮੈੰਟ ਤੇ ਸਮੂਹ ਸਟਾਫ਼ ਵਲੋਂ ਵਿਦਾਇਗੀ ਪਰਟੀ ਕੀਤੀ ਅਤੇ ਸਮੁੱਚੀ ਸੇਵਾ ਦੌਰਾਨ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਉਣ ਲਈ ਵਧਾਈ ਦਿੱਤੀ |

ਗੁਰਮੀਤ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਸਟਾਫ ਮੈਂਬਰ
ਗੁਰਮੀਤ ਸਿੰਘ ਨਾਲ ਯਾਦਗਾਰੀ ਤਸਵੀਰ ਵਿੱਚ ਜਸਵਿੰਦਰ ਸਿੰਘ ਵਿਰਦੀ

Leave a Reply

Your email address will not be published. Required fields are marked *