ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸੀ.ਆਈ.ਏ ਸਟਾਫ ਨੇ ਇੱਕ ਵੱਡੀ ਕਾਰਵਾਈ ਕਰਦਿਆਂ 2 ਦੋਸ਼ੀਆਂ ਨੂੰ 1 ਪਿਸਤੌਲ,32 ਬੋਰ, 2 ਜਿੰਦਾ ਰੌਂਦ,3 ਚੱਲੇ ਹੋਏ ਖ਼ੋਲ ,ਭਾਰਤੀ ਕਰੰਸੀ ਅਤੇ 2 ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ।