ਡੀ.ਜੀ.ਪੀ ਲਾਅ ਐਂਡ ਆਰਡਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼

ਆਉਣ ਵਾਲੇ ਵੀ.ਵੀ.ਆਈ.ਪੀ ਪ੍ਰੋਗਰਾਮਾਂ ਦੀ ਤਿਆਰੀ ਸੰਬੰਧੀ ਸਪੈਸ਼ਲ ਡੀ.ਜੀ.ਪੀ ਲਾਅ ਐਂਡ ਆਰਡਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਏ.ਡੀ.ਜੀ.ਪੀ ਟਰੈਫਿਕ, ਏ.ਡੀ.ਜੀ.ਪੀ ਆਈ.ਐਨ.ਟੀ, ਆਈ.ਜੀ ਰੂਪਨਗਰ ਰੇਂਜ, ਸੀ.ਪੀ ਲੁਧਿਆਣਾ, ਡੀ.ਆਈ.ਜੀ ਲੁਧਿਆਣਾ ਰੇਂਜ, ਡੀ.ਆਈ.ਜੀ, ਪੀ.ਏ.ਪੀ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਹੋਏ। ਪ੍ਰਭਾਵੀ ਅਤੇ ਚੌਕਸੀ ਡਿਊਟੀ ਲਈ ਨਿਰਦੇਸ਼ ਦਿੱਤੇ ਗਏ।

Leave a Reply

Your email address will not be published. Required fields are marked *