ਰਾਜ ਭਰ ਦੇ ਸਾਰੇ ਬੱਸ ਅੱਡਿਆਂ ‘ਤੇ ਘੇਰਾਬੰਦੀ ਅਤੇ ਸਰਚ ਆਪਰੇਸ਼ਨ

ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ, ਰਾਜ ਭਰ ਦੇ ਸਾਰੇ ਬੱਸ ਅੱਡਿਆਂ ‘ਤੇ ਘੇਰਾਬੰਦੀ ਅਤੇ ਸਰਚ ਆਪਰੇਸ਼ਨ (CASO) ਚਲਾਇਆ ਗਿਆ। 3000 ਜਵਾਨਾਂ ਸਮੇਤ 233 ਪੁਲਿਸ ਪਾਰਟੀਆਂ ਵੱਲੋਂ ਸਨੀਫ਼ਰ ਕੁੱਤਿਆਂ ਦੀ ਮਦਦ ਨਾਲ ਯਾਤਰੀਆਂ ਦੀ ਤਲਾਸ਼ੀ ਲਈ ਗਈ।
✅152 ਬੱਸ ਅੱਡਿਆਂ ‘ਤੇ 3142 ਲੋਕਾਂ ਦੀ ਕੀਤੀ ਗਈ ਜਾਂਚ
✅ 32 ਵਿਅਕਤੀਆਂ ਤੋਂ ਕੀਤੀ ਗਈ ਪੁੱਛ-ਪੜਤਾਲ
✅ 4 ਵਿਅਕਤੀ ਕੀਤੇ ਗਏ ਗ੍ਰਿਫਤਾਰ
✅ ₹15000 ਡਰੱਗ ਮਨੀ ਜ਼ਬਤ

✅ 15 ਗ੍ਰਾਮ ਹੈਰੋਇਨ ਅਤੇ 4 ਕਿਲੋ ਭੁੱਕੀ ਬਰਾਮਦ

Leave a Reply

Your email address will not be published. Required fields are marked *