ਪੰਜਾਬ ਦੀ ਨਸ਼ਿਆਂ ਵਿਰੁੱਧ ਜੰਗ ਨੂੰ ਵੱਡਾ ਹੁਲਾਰਾ!

ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਵਲੋਂ 800+ ਕਰਮਚਾਰੀਆਂ ਅਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ, ਸਪੈਸ਼ਲ ਟਾਸਕ ਫੋਰਸ (STF) ਤੋਂ ਅੱਪਗਰੇਡ ਕੀਤੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੀ ਸ਼ੁਰੂਆਤ ਕੀਤੀ ਗਈ ਅਤੇ ਗੁਪਤ ਐਂਟੀ ਡਰੱਗ ਹੈਲਪਲਾਈਨ ਵਟਸਐਪ ਚੈਟਬੋਟ (9779100200) ਦਾ ਉਦਘਾਟਨ ਕੀਤਾ ਗਿਆ।

ਨਸ਼ਾ ਤਸਕਰਾਂ ਦੀ ਗੁਪਤ ਤੌਰ ‘ਤੇ ਰਿਪੋਰਟ ਕਰੋ! ਪੰਜਾਬ ਪੁਲਿਸ ਨਸ਼ਾ ਮੁਕਤ ਪੰਜਾਬ ਤੇ ਨਸ਼ਾ ਰਹਿਤ ਪੰਜਾਬ ਲਈ 100% ਵਚਨਬੱਧ ਹੈ।

Leave a Reply

Your email address will not be published. Required fields are marked *