ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਨਸ਼ਾ ਤਸਕਰਾਂ ਅਤੇ ਭਗੌੜਿਆ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ ਪੀ.ਪੀ.ਐਸ. ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਬਲਬੀਰ ਸਿੰਘ ਸੰਧੂ ਪੀ.ਪੀ.ਐਸ. ਉੱਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਦੀ ਅਗਵਾਈ ਹੇਠ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਵੱਖ-ਵੱਖ ਮੁਕਦਮਿਆ ਵਿੱਚ ਲੋੜੀਂਦੇ 15 ਪੀ.ਓ ਨੂੰ ਗ੍ਰਿਫਤਾਰ ਕੀਤਾ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਬਲਬੀਰ ਸਿੰਘ ਸੰਧੂ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜੀ ਨੇ ਦੱਸਿਆ ਕਿ ਇੰਸਪੈਕਟਰ, ਸਿਕੰਦਰ ਸਿੰਘ ਵਿਰਕ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਵੱਲੋਂ ਸੀਨੀਅਰ ਅਫਸਰਾ ਦੀਆ ਹਦਾਇਤਾ ਅਨੁਸਾਰ 15 ਵੱਖ-ਵੱਖ ਮਾਮਲਿਆ ਵਿੱਚ ਲੋੜੀਂਦੇਂ 15 ਪੀ.ਉਂਜ 1. ਦੋਸ਼ੀ ਮੁਨੀਸ਼ ਕੁਮਾਰ ਪੁੱਤਰ ਰਵੀ ਬਹਾਦਰ ਕਿਰਾਏਦਾਰ ਸੋਹਣ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡ ਬਿਧੀਪੁਰ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਨੂੰ ਮੁਕੱਦਮਾ ਨੰਬਰ 129 ਮਿਤੀ 12.10.21 U/s 380,454 PC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਵਿਚ ਬਾ ਅਦਾਲਤ ਸ਼੍ਰੀ ਮਿਸ ਜਨ ਸ਼ੁਕਲਾ IMIC ਸਾਹਿਬ ਜਲੰਧਰ ਵੱਲੋਂ ਮਿਤੀ 11.10.23 ਨੂੰ ਪੀ.ਓ ਘੋਸ਼ਿਤ ਕੀਤਾ ਗਿਆ ਸੀ 2. ਦੋਸ਼ੀ ਬਲਜਿੰਦਰ ਸਿੰਘ ਉਰਫ ਜੱਗੂ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਚੱਕ ਜਿੰਦਾ ਥਾਣਾ ਡਵੀਜਨ ਨੰਬਰ 1 ਕਮਿਸ਼ਨਰੇਟ ਜਲੰਧਰ ਨੂੰ ਮੁ: ਨੰ: 27 ਮਿਤੀ 11.02.2003 U/s 427, 506 IPC ਥਾਣਾ ਸਦਰ ਜਲੰਧਰ ਵਿੱਚ ਮਾਨਯੋਗ ਇਲਾਕਾ ਮੈਜਿਸਟ੍ਰੇਟ ਸਾਹਿਬ ਵੱਲੋਂ ਪੀ.ਓ ਘੋਸ਼ਿਤ ਕੀਤਾ ਗਿਆ ਸੀ, 3. ਦਲਜੀਤ ਸਿੰਘ ਉਰਫ ਦੰਦ ਅਤੇ 4. ਮਲਕੀਤ ਸਿੰਘ ਉਰਫ ਮੇਰੀ ਪੁੱਤਰਾਨ ਕ੍ਰਿਪਾਲ ਸਿੰਘ ਵਾਸੀਆਨ ਪਿੰਡ ਚਮਿਆਰਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਨੂੰ ਮੁਕੱਦਮਾ ਨੰਬਰ 45 ਮਿਤੀ 05.04.2021 U/s 323,324,341,148,149 1PC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਥਾਂ ਅਦਾਲਤ ਸ਼੍ਰੀ ਮਹਿੰਦਰ ਪ੍ਰਤਾਪ ਸਿੰਘ ਲਿੱਬਰਾ MIC ਸਾਹਿਬ ਜਲੰਧਰ ਜੀ ਵੱਲ ਮਿਤੀ 29.10.2023 ਨੂੰ ਪੀ.ਓ ਘੋਸ਼ਿਤ ਕੀਤਾ ਗਿਆ ਸੀ, 5. ਰੇਸਮ ਉਰਫ ਗੰਗਾ ਪੁੱਤਰ ਸਾਧੂ ਰਾਮ ਵਾਸੀ ਪਿੰਡ ਵਰਿਆਣਾ ਥਾਣਾ ਮਕਸੂਦਾਂ ਜਿਲਾ ਜਲੰਧਰ ਨੂੰ ਮੁਕੱਦਮਾ ਨੰਬਰ 48 ਮਿਤੀ 02.042012 U/s 8,9 Cow Salaughter Act, 429 IPC, 11 Animal Act 1960 ਥਾਣਾ ਮਕਸੂਦਾਂ ਜਿਲ੍ਹਾ ਜਲੰਧਰ ਬਾ ਅਦਾਲਤ ਸ਼੍ਰੀ ਮੰਨੂ ਸਿੰਗਲਾ IMIC ਸਾਹਿਬ ਜਲੰਧਰ ਜੀ ਵੱਲੋਂ ਮਿਤੀ 15.11.2022 ਨੂੰ ਪੀਓ ਘੋਸ਼ਿਤ ਕੀਤਾ ਗਿਆ ਸੀ ਜਿੰਨਾ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਗ੍ਰਿਫਤਾਰ ਵਿਅਕਤੀਆ ਦਾ ਨਾਮ, ਪਤਾ ਅਤੇ ਉਹਨਾ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ
1. ਪੀ.ਓ ਦੋਸ਼ੀ ਮੁਨੀਸ਼ ਕੁਮਾਰ ਪੁੱਤਰ ਰਵੀ ਬਹਾਦਰ ਕਿਰਾਏਦਾਰ ਸੋਹਣ ਸਿੰਘ ਪੁੱਤਰ ਕਰਮ ਸਿੰਘ ਵਾਸੀ ਪਿੰਡਬਿਧੀਪੁਰ ਥਾਣਾ ਮਕਸੂਦਾਂ ਜਿਲ੍ਹਾ ਜਲੰਧਰਮੁਕੱਦਮਾ ਨੰਬਰ 129 ਮਿਤੀ 12.10.21 U/s 380,454 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
2. ਪੀ.ਓ ਦੋਸ਼ੀ ਬਲਜਿੰਦਰ ਸਿੰਘ ਉਰਫ ਜੱਗੂ ਪੁੱਤਰ ਰੇਸ਼ਮ ਲਾਲ ਵਾਸੀ ਪਿੰਡ ਚੱਕ ਜਿੰਦਾ ਥਾਣਾ ਡਵੀਜਨ ਨੰਬਰ 1ਕਮਿਸ਼ਨਰੇਟ ਜਲੰਧਰਮੁ: ਨੰ: 27 ਮਿਤੀ 11.02.2003 U/s 427, 506 IPC ਥਾਣਾ ਸਦਰ ਜਲੰਧਰ
3. ਦਲਜੀਤ ਸਿੰਘ ਉਰਫ ਦੱਦੋ,ਮੁਕੱਦਮਾ ਨੰਬਰ 45 ਮਿਤੀ (05.04.2021 U/s 323,324,341,148,149 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
4. ਮਲਕੀਤ ਸਿੰਘ ਉਰਫ ਖੇਰੀ ਪੁੱਤਰਾਨ ਕ੍ਰਿਪਾਲ ਸਿੰਘ ਵਾਸੀਆਨ ਪਿੰਡ ਚਮਿਆਰਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰਮੁਕੱਦਮਾ ਨੰਬਰ 45 ਮਿਤੀ 05.04.2021 U/s 323,324,341,148,149 IPC ਥਾਣਾ ਮਕਸੂਦਾਂ ਜਿਲ੍ਹਾ ਜਲੰਧਰ
5. ਰੇਸਮ ਉਰਫ ਗੋਗਾ ਪੁੱਤਰ ਸਾਧੂ ਰਾਮ ਵਾਸੀ ਪਿੰਡ ਵਰਿਆਣਾ ਥਾਣਾ ਮਕਸੂਦਾਂ ਜਿਲ੍ਹਾ ਜਲੰਧਰਮੁਕੱਦਮਾ ਨੰਬਰ 48 ਮਿਤੀ 02.042012 U/s 8,9 Cow Salaughter Act, 429 IPC, 11 Animal Act 1960 ਥਾਣਾਮਕਸੂਦਾਂ ਜਿਲ੍ਹਾ ਜਲੰਧਰ
