ਮੁਕੱਦਮਾ ਨੰਬਰ 277 ਮਿਤੀ 19-12-2023 ਜੁਰਮ 21 ਬੀ/61/85 NDPS ਐਕਟ ਥਾਣਾ ਛੇਹਰਟਾ ਅੰਮ੍ਰਿਤਸਰ
ਗ੍ਰਿਫਤਾਰ:-ਸਿੰਕਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕਲੋਨੀਆ ਪਿੰਡ ਗੁਮਾਨਪੁਰਾ ਨੇੜੇ ਸਰਕਾਰੀ ਸਕੂਲ ਗੁਮਾਨਪੁਰਾ ਥਾਣਾ ਘਰਿੰਡਾ ਅੰਮ੍ਰਿਤਸਰ
ਬਰਾਮਦਗੀ:- 120 ਗਰਾਮ ਹੈਰੋਇਨ
ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਦੀਆਂ ਹਦਾਇਤਾ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ ਡੀਸੀਪੀ investigation ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ ADCP- ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਕਮਲਜੀਤ ਸਿੰਘ, ਏਸੀਪੀ ਪਛਮੀ, ਇੰਸ: ਦਿਲਬਾਗ ਸਿੰਘ ਇੰਚਾਰਜ ਸੀ ਆਈ ਏ ਸਟਾਫ-2 ਦੀ ਪੁਲਿਸ ਪਾਰਟੀ ਏਐਸਆਈ ਲਾਜਪਤ ਰਾਏ ਸਮੇਤ ਸਾਥੀ ਕਰਮਚਾਰੀਆ ਵਲੋ ਦੋਰਾਨ ਗਸਤ ਗੁਮਾਨਪੁਰਾ ਮੋੜ ਨੇੜੇ ਰੇਲਵੇ ਫਾਟਕ ਇੱਕ ਵਿਅਕਤੀ ਸਿੰਕਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਕਲੋਨੀਆ ਪਿੰਡ ਗੁਮਾਨਪੁਰਾ ਨੇੜੇ ਸਰਕਾਰੀ ਸਕੂਲ ਗੁਮਾਨਪੁਰਾ ਥਾਣਾ ਘਰਿੰਡਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 120 ਗਰਾਮ ਹੈਰੋਇਨ ਮਿਲੀ ਜਿਸਨੂੰ ਪੇਸ ਅਦਾਲਤ ਕਰਕੇ ਰਿਮਾਡ 3 ਦਿਨ ਹਾਸਿਲ ਕਰਕੇ ਦੋਸੀ ਪਾਸੋ ਹੋਰ ਬਰੀਕੀ ਨਾਲ ਪੁੱਛ ਗਿੱਛ ਕਰਕੇ ਹੋਰ ਬਰਾਮਦਗੀ ਕੀਤੀ ਜਾਵੇਗੀ।
ਸਿੰਕਦਰ ਸਿੰਘ ਤੇ ਪਹਿਲਾ ਵੀ ਮੁਕੱਦਮਾ ਨੰਬਰ 47/21 ਜੁਰਮ NDPS ACT ਥਾਣਾ, ਸਦਰ, ਜ਼ਿਲਾ ਮੋਗਾ ਦਰਜ਼ ਹੈ। ਇਸਤੋਂ ਇਲਾਵਾ ਮੁਕੱਦਮਾ ਨੰਬਰ 278 ਮਿਤੀ:-20-12-2023 ਜੁਰਮ 25/54/59 ਆਰਮ ਐਕਟ ਥਾਣਾ ਛੇਹਰਟਾ ਅੰਮ੍ਰਿਤਸਰ।
ਗ੍ਰਿਫਤਾਰ :-ਅਕਾਸਦੀਪ ਸਿੰਘ ਉਰਫ ਆਕਾਸ਼ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਭੁੱਲਰ ਤਾਣਾ ਸਦਰ ਜਿਲਾ ਤਰਨ ਤਾਰਨ।
ਬਰਾਮਦਗੀ: 01 ਪਿਸਟਲ 32 ਬੋਰ 1 ਰੋਦ ।
ਦੋਰਾਨੇ ਗਸਤ ਮੋੜ ਮੀਰੀ ਪੀਰੀ ਐਕਡਮੀ ਰੋਡ ਨੇੜੇ ਕਪੂਰ ਡੇਅਰੀ ਸੰਨ ਸਾਹਿਬ ਰੋਡ ਇੱਕ ਵਿਅਕਤੀ ਅਕਾਸਦੀਪ ਸਿੰਘ ਉਰਫ ਆਕਾਸ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਭੁੱਲਰ ਤਾਣਾ ਸਦਰ ਜ਼ਿਲਾ ਤਰਨਤਾਰਨ ਨੂੰ ਕਾਬੂ ਕਰਕੇ ਉਸ ਪਾਸੋ ਇਕ ਪਿਸਟਲ 32 ਬੋਰ ਇੱਕ ਰੋਦ ਬਰਾਮਦ ਕੀਤਾ ਗਿਆ। , 2.ਮੁਕੱਦਮਾ ਨੰਬਰ 276 ਮਿਤੀ:-19-12-2023 ਜੁਰਮ 25 ਆਰਮ ਐਕਟ ਥਾਣਾ ਛੇਹਰਟਾ ਅੰਮ੍ਰਿਤਸਰ।
ਗ੍ਰਿਫਤਾਰ :- ਕਰਨਜੀਤ ਸਿੰਘ ਉਰਫ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਬਰਨੇ ਵਾਲੀ ਗਲੀ ਅਬਾਦੀ ਨਾਨਕਪੁਰਾ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ।
- ਭੁਪਿੰਦਰ ਸਿੰਘ ਉਰਫ ਬੱਗੋ ਪੁੱਤਰ ਮੱਸਾ ਸਿੰਘ ਵਾਸੀ ਅਬਾਦੀ ਨਾਨਕਪੁਰਾ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ। ਦੋਰਾਨੇ ਗਸਤ ਮੋੜ ਖਾਪੜਖੇੜੀ ਗੁਰੂ ਕੀ ਵਡਾਲੀ ਦੋ ਵਿਅਕਤੀਆਂ ਕਰਨਜੀਤ ਸਿੰਘ ਉਰਫ ਸੰਨੀ ਪੁੱਤਰ ਹਰਜੀਤ ਸਿੰਘ ਵਾਸੀ ਬਰਨੇ ਵਾਲੀ ਗਲੀ ਅਬਾਦੀ ਨਾਨਕਪੁਰਾ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ। 2. ਭੁਪਿੰਦਰ ਸਿੰਘ ਉਰਫ ਬੱਗੋ ਪੁੱਤਰ ਮੱਸਾ ਸਿੰਘ ਵਾਸੀ ਅਬਾਦੀ ਨਾਨਕਪੁਰਾ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ hat delta ਕਾਬੂ ਕਰਕੇ ਉਸ ਪਾਸੋ ਇਕ ਪਿਸਟਲ 32 ਬੋਰ, 3 ਰੋਂਦ ਜਿੰਦਾ ਬਰਾਮਦ ਕੀਤੇ।
ਬਰਾਮਦਗੀ :- ਇੱਕ ਪਿਸਟਲ 3 ਰੋਦ
ਪਹਿਲਾ ਦਰਜ਼ ਮੁਕੱਦਮਾ ਭੁਪਿੰਦਰ ਸਿੰਘ ਤੇ ਮੁਕੱਦਮਾ ਨੰਬਰ 106 ਮਿਤੀ 5-5-2019 ਜੁਰਮ 32 ਭ:ਦ ਥਾਣਾ ਮੌਕੇ ਜ਼ਿਲਾ ਅੰਮ੍ਰਿਤਸਰ ਦਿਹਾਤੀ।
