ਮੋਹਾਲੀ ਐਨਕਾਉਂਟਰ: ਨਾਕਾ ਤੋੜ ਕੇ ਭੱਜ ਰਹੇ ਬਦਮਾਸ਼ਾਂ ਦੇ ਪੈਰਾਂ ‘ਚ ਵੱਜੀ ਗੋਲੀ

ਐਸ.ਏ.ਐੱਸ. ਨਗਰ ਪੁਲਿਸ ਵਲੋਂ ਅਪਰਾਧੀਆਂ ਅਤੇ ਸੀ.ਆਈ.ਏ. ਟੀਮ ਵਿਚਕਾਰ ਗੋਲੀਬਾਰੀ ਦੌਰਾਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ 2 ਬਦਨਾਮ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ।ਦੋਵੇਂ ਮੁਲਜ਼ਮ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਦੋਵਾਂ ਮੁਲਜ਼ਮਾਂ ਦੇ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ।

Leave a Reply

Your email address will not be published. Required fields are marked *