ਹੁਸ਼ਿਆਰਪੁਰ ਪੁਲਿਸ (ਥਾਣਾ ਮਾਡਲ ਟਾਊਨ) ਵੱਲੋਂ ਰਿਲਾਇੰਸ ਪੈਟਰੋਲ ਪੰਪ, ਹੁਸ਼ਿਆਰਪੁਰ ਵਿਖੇ ਨੌਜਵਾਨ ਲੜਕੇ ਤਨਮੇ ਸਿੰਘ ਦੇ ਹੋਏ ਬਹੁ-ਚਰਚਿਤ ਕਤਲ ਕੇਸ ਦੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਵਾਰਦਾਤ ਸਮੇਂ ਵਰਤੇ ਗਏ ਹਥਿਆਰ ਵੀ ਦੋਸ਼ੀਆਂ ਕੋਲੋ ਬਰਾਮਦ ਕਰ ਲਏ ਗਏ।