ਐਸ.ਐਸ.ਪੀ ਖੰਨਾ ਵੱਲੋਂ ਕ੍ਰਾਈਮ ਸਬੰਧੀ ਵਿਸ਼ੇਸ਼ ਮੀਟਿੰਗ

ਖੰਨਾ: ਐਸਐਸਪੀ ਖੰਨਾ ਅਵਨੀਤ ਕੌਂਡਲ ਨੇ ਜ਼ਿਲ੍ਹੇ ਦੇ ਜੀ.ਓਜ਼, ਐਸ.ਐਚ.ਓਜ਼ ਅਤੇ ਇੰਚਾਰਜਾਂ ਨਾਲ ਇੱਕ ‘ਕ੍ਰਾਈਮ ਮੀਟਿੰਗ’ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੁੱਚੇ ਕ੍ਰਾਈਮ ਸਬੰਧੀ ਵਿਚਾਰ-ਵਟਾਂਦਰਾ ਕੀਤੀ, ਇਸ ਵਿਰੁੱਧ ਐਕਸ਼ਨ ਪਲਾਨ ਬਾਰੇ ਚਰਚਾ ਕੀਤੀ ਅਤੇ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਗਿਆ।

Leave a Reply

Your email address will not be published. Required fields are marked *