ਵੱਧ ਰਹੀ ਧੁੰਦ ਦੇ ਕਾਰਨ ਹੋ ਰਹੇ ਐਕਸੀਡੈਂਟ ਦੇ ਮੱਦੇਨਜ਼ਰ, ਜਲੰਧਰ ਦਿਹਾਤੀ ਪੁਲਿਸ ਦੀ ਟ੍ਰੈਫਿਕ ਸੈੱਲ ਵੱਲੋਂ ਜਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਰੋਡ ਤੇ ਚੱਲਣ ਵਾਲੇ ਵਾਹਨਾਂ ਤੇ ਰਿਫਲੈਕਟਰ ਲਗਾਏ ਗਏ ਅਤੇ ਡਰਾਇਵਰਾਂ ਨੂੰ ਧੁੰਦ ਵਿੱਚ ਗੱਡੀਆਂ ਹੌਲੀ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਜਾਗਰੂਕ ਕੀਤਾ ਗਿਆ।
