ਜਲੰਧਰ : ਸਥਾਨਕ ਬਸੱਤੀ ਗੁੱਜਾਂ ਖੇਤਰ ਵਿਖੇ ਸਥਿਤ ਨਾਮਵਰ ਸੰਸਥਾ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਹਾਲ ਵਿਖੇ 67 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਸਕੂਲ ਕਰਾਟੇ ਖੇਡ ਮੁਕਾਬਲਿਆਂ ਦੋਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਮੁੱਖ ਮਹਿਮਾਨ ਵਜੋਂ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵਲੋਂ ਸ਼ਿਰਕਤ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਰਜਨੀਸ਼ ਕੁਮਾਰ ਨੰਦਾ (ਅਬਜਰਬਰ), ਰਾਕੇਸ਼ ਕੁਮਾਰ,ਰਾਜੇਸ਼ ਸ਼ਰਮਾਂ, ਤੇਜਾ ਕੁਟਵਾਲ,ਵਿਵੇਕ ਸਨੋਤਰਾ, ਨਵਜੋਤ ਥਾਪਰ , ਜਗਮੋਰਨ ਵਿੱਜ,ਅਰਜੁਨ, ਰਾਹੁਲ,ਸਿਮਰਨਜੀਤ ਸਿੰਘ ਤੇ ਹੋਰ ਖੇਡ ਅਧਿਕਾਰੀ ਵੀ ਖੇਡ ਕਨਵੀਨਰ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਮੌਕੇ ਮੋਜੂਦ ਸਨ।
ਉਕੱਤ ਜਾਣਕਾਰੀ ਮੀਡੀਆ ਕੌਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਪ੍ਰੈਸ ਨੂੰ ਰਲੀਜ ਕਰਦਿਆਂ ਦੱਸਿਆ ਗਿਆ ਕਿ ਅੱਜ 17ਸਾਲ ਵਰਗ ਲੜਕਿਆਂ ਦੇ ਵੱਖ -ਵੱਖ ਵੇਟ ਕੈਟੇਗਰੀ ਮੁਕਾਬਲਿਆਂ ਤਹਿਤ ਸੂਬੇ ਦੇ ਵੱਖ -ਵੱਖ ਸ਼ਹਿਰਾਂ ਦੇ ਹੋਣਹਾਰ ਖਿਡਾਰੀਆਂ ਨੂੰ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਗਿਆ।
ਉਨ੍ਹਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ:-
62 kg:- ਨਮਨ (ਅੰਮ੍ਰਿਤਸਰ ) ਹੇਮਨਵੀਰ ਸਿੰਘ (ਜਲੰਧਰ )ਸ਼ਾਨਇੰਦਰ ਸਿੰਘ, (ਪਟਿਆਲਾ )ਤੇ ਅਮਿਤ ਗਰਗ( ਸ਼੍ਰੀ ਫ਼ਤਹਿਗੜ੍ਹ ਸਾਹਿਬ)
35 ਕਿਲੋ–ਤਨੁਸ਼ (ਪਠਾਨਕੋਟ)
ਵੈਭਵ (ਰੂਪ ਨਗਰ) ਸ਼੍ਰੀ ਸੰਤ ਪੰਡਿਤ (ਸੰਗਰੂਰ) ਮੋਹਿਤ (ਲੁਧਿਆਣਾ )
40 ਕਿਲੋ– ਸ਼ੁਭਮ (ਪਟਿਆਲਾ)
ਮਨਮੀਤ ਸਿੰਘ (ਪਠਾਨਕੋਟ) ਸੁਮਨਦੀਪ ਸਿੰਘ (ਮਾਨਸਾ),ਜਤਿਨ (ਲੁਧਿਆਣਾ)
45ਕਿਲੋ– ਮੁਕੇਸ਼ (ਜਲੰਧਰ)ਹਿਤੇਨ ਸ਼ਰਮਾ( ਅੰਮ੍ਰਿਤਸਰ)
ਪ੍ਰਿਆਸੂ ਕੁਮਾਰ (ਫਤਿਹਗੜ ਸਾਹਿਬ )
-50 ਕਿਲੋ-ਅਭਿਸ਼ੇਕ ( ਜਲੰਧਰ)
ਸਹਿਜਵੀਰ ਸਿੰਘ (ਬਰਨਾਲਾ ) ਪ੍ਰਣਭ (ਲੁਧਿਆਣਾ)
-54 ਕਿਲੋਗ੍ਰਾਮ
— ਵਿਰਾਜ ਸੰਨੀ( ਪਠਾਨਕੋਟ )ਮੋਹਿਤ ਸੇਠੀ (ਸ਼੍ਰੀ ਮੁਕਤਸਰ ਸਾਹਿਬ )ਦਿਵਿਆਂਸੂ (ਲੁਧਿਆਣਾ)ਤੇ ਰਾਕੇਸ਼ ( ਜਲੰਧਰ) ਨੇ ਕ੍ਰਮਵਾਰ ਪਹਿਲਾ, ਦੁਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਵਿਚ ਕਾਮਯਾਬੀ ਪਾ ਆਪਦੇ ਜਿੱਲਿਆਂ ਦਾ ਨਾਮ ਰੌਸ਼ਨ ਕੀਤਾ ਹੈ।
