ਬ੍ਰੇਕਿੰਗ (ਵੱਡੀ ਖਬਰ)

–AAP ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਕਿਤਾ ਗਿਆ ਗਿਰਫ਼ਤਾਰ
–ਮਲੇਰਕੋਟਲਾ ਤੋਂ ਚਲਦੀ ਮੀਟਿੰਗ ਦੌਰਾਨ ED ਨੇ ਚੁੱਕਿਆ ਵਿਧਾਇਕ
–ED ਦੇ ਜਲੰਧਰ ਦਫ਼ਤਰ ‘ਚ ਪੁੱਛਗਿੱਛ ਮਗਰੋਂ ਹੋਈ ਗਿਰਫ਼ਤਾਰੀ
–ਬੈਂਕਾਂ ਨਾਲ ਕਰੋੜਾਂ ਦੇ ਫਰਜ਼ੀਵਾੜੇ ਦਾ ਹੈ ਮਾਮਲਾ

Leave a Reply

Your email address will not be published. Required fields are marked *