ਐਸਐਸਪੀ ਹੁਸ਼ਿਆਰਪੁਰ ਅਤੇ ਐਸਪੀ ਹੈੱਡਕੁਆਰਟਰ ਵੱਲੋਂ ਅਫ਼ਸਰ ਰਜਨੀ ਨੂੰ ਦਿੱਤੀ ਮੁਬਾਰਕਬਾਦ

ਪੁਲਿਸ ਮੋਨੀਟਰ : ਹੁਸ਼ਿਆਰਪੁਰ ਪੁਲਿਸ ਦੀ ਹੋਣਹਾਰ ਅਫਸਰ ਰਜਨੀ ਨੂੰ “ਖੇਡਾਂ ਵਤਨ ਪੰਜਾਬ ਦੀਆਂ” ਦੌਰਾਨ 200 ਮੀਟਰ ਦੌੜ ਵਿੱਚ ਚਾਂਦੀ ਦਾ ਤਗਮਾ ਅਤੇ 400 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਣ ਲਈ ਐਸਐਸਪੀ ਹੁਸ਼ਿਆਰਪੁਰ ਅਤੇ ਐਸਪੀ ਹੈੱਡਕੁਆਰਟਰ ਵੱਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।

Leave a Reply

Your email address will not be published. Required fields are marked *