ਜਲੰਧਰ ਪੁਲਿਸ ਦੀ ਵੱਡੀ ਕਾਰਵਾਈ

ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸਬ ਡਵੀਜ਼ਨ ਨੋਰਥ ਨੇ ਵੱਡੀ ਕਾਰਵਾਈ ਕਰਦਿਆਂ 1 ਦੋਸ਼ੀ ਨੂੰ 1 ਦੇਸੀ ਕੱਟਾ,1 ਚੱਲਿਆ ਰੌਂਦ .303 ਬੋਰ ਤੇ 2 ਜਿੰਦਾ ਰੌਂਦ.303,1 ਪਿਸਟਲ 7.65 MM 2 ਰੌਂਦ,1 ਰਿਵਾਲਵਰ ਅਤੇ 1 ਕਾਰ ਸਮੇਤ ਕਾਬੂ ਕੀਤਾ ਹੈ।

Leave a Reply

Your email address will not be published. Required fields are marked *