ਅੱਜ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਦੁਆਬਾ ਕਾਲਜ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸਾਈਕਲ ਰੈਲੀ ਦਾ ਆਯੋਜਨ ਕੀਤਾ।ਰੈਲੀ ਵਿੱਚ ਕੁਝ ਨਾਮਵਰ ਦੌੜਾਕਾਂ ਸਮੇਤ ਵੱਡੀ ਗਿਣਤੀ ਵਿੱਚ ਪ੍ਰਤੀਯੋਗੀਆਂ ਨੇ ਭਾਗ ਲਿਆ।”ਨਸ਼ਿਆਂ ਤੋਂ ਭੱਜੋ”ਦਾ ਸੰਦੇਸ਼ ਦਿੱਤਾ|