ਹੁਸ਼ਿਆਰਪੁਰ ਪੁਲਿਸ (ਥਾਣਾ ਮਾਹਿਲਪੁਰ) ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਪਿੰਡ ਹਲੂਵਾਲ, ਮਾਹਿਲਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਇੱਕ ਕਾਰ, ਇੱਕ ਦੇਸੀ ਕੱਟਾ ਸਮੇਤ ਰੌਂਦ ਜਿੰਦਾ ਬਰਾਮਦ ਕੀਤਾ ਗਿਆ।