🚨 ਡੀਜੀਪੀ ਪੰਜਾਬ ਵੱਲੋਂ ਸਾਰੇ ਰੇਂਜ ਏਡੀਜੀਪੀਜ਼/ਆਈਜੀਪੀਜ਼/ਡੀਆਈਜੀਜ਼, ਸੀਪੀਜ਼, ਐਸਐਸਪੀਜ਼, ਸਬ-ਡਵੀਜ਼ਨਲ ਡੀਐਸਪੀਜ਼ ਅਤੇ ਐਸਐਚਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਾਰੇ ਕੰਮਕਾਜੀ ਦਿਨਾਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਮੌਜੂਦ ਰਹਿਣਗੇ।
🚨 ਪੁਲਿਸ ਹੈੱਡਕੁਆਰਟਰਜ਼ ਚੰਡੀਗੜ੍ਹ ਵਿਖੇ, ਸੀਨੀਅਰ ਅਫਸਰਾਂ (Spl. DGP/ADGP) ਨੂੰ ਨਾਗਰਿਕਾਂ ਨੂੰ ਮਿਲਣ ਲਈ ਦਿਨ ਨਿਰਧਾਰਤ ਕੀਤੇ ਗਏ ਹਨ।
🚨 ਇਸ ਪਹਿਲਕਦਮੀ ਦੀ ਸ਼ੁਰੂਆਤ ਤੋਂ ਬਾਅਦ, ਪੰਜਾਬ ਪੁਲਿਸ ਅਧਿਕਾਰੀ ਰਾਜ ਭਰ ਵਿੱਚ 500 ਤੋਂ ਵੱਧ ਪੁਲਿਸ ਦਫਤਰਾਂ ਵਿੱਚ 30,000 ਨਾਗਰਿਕਾਂ ਨੂੰ ਮਿਲ ਚੁੱਕੇ ਹਨ।
🚨 ਸ਼ਿਕਾਇਤ ਦੇ ਨਿਪਟਾਰੇ ਨੂੰ ਆਸਾਨ ਬਣਾਉਣ ਲਈ, ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਲਾਂਚ ਕੀਤੇ ਗਏ ਪਬਲਿਕ ਸ਼ਿਕਾਇਤ ਡਿਵੀਜ਼ਨ (PGD) ਪੋਰਟਲ: https://pgd. punjabpolice.gov.in/ ਦੀ ਵਰਤੋਂ ਕਰੋ।
ਵੀਡੀਓ👇🏻
