ਸੜਕ ਸੁਰੱਖਿਆ ਫੋਰਸ ਹੈਂਡਬੁੱਕ ਲਾਂਚ ਕੀਤੀ

ਅੱਜ ਸੜਕ ਸੁਰੱਖਿਆ ਫੋਰਸ ਹੈਂਡਬੁੱਕ ਲਾਂਚ ਕੀਤੀ ਗਈ, ਜੋ ਕਿ ਪੰਜਾਬ ਵਿੱਚ ਸੁਰੱਖਿਅਤ ਸੜਕਾਂ ਵੱਲ ਇੱਕ ਅਹਿਮ ਕਦਮ ਹੈ।SSF ਦੀ ਪਹਿਲੇ ਮਹੀਨੇ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਹੈ – 6 ਮਿੰਟ 29 ਸਕਿੰਟ ਦੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਸਮੇਂ ਦੇ ਨਾਲ 1053 ਦੁਰਘਟਨਾਵਾਂ ਵਿੱਚ, 784 ਪੀੜਤਾਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ 574 ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।

Leave a Reply

Your email address will not be published. Required fields are marked *