7.6 ਫੁੱਟ ਲੰਬਾ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਗ੍ਰਿਫਤਾਰ•
ਤਰਨ ਤਾਰਨ ਵਿੱਚ ਹੈਰੋਇਨ ਸਮੇਤ ਫੜਿਆ ਗਿਆ
ਅਮਰੀਕਾ ਦੇ ਗੋਟ ਟੈਲੇਂਟ ਵਿੱਚ ਹਿੱਸਾ ਲੈ ਚੁੱਕੇ ਜਗਦੀਪ ਸਿੰਘ ਉਰਫ ਦੀਪ ਸਿੰਘ ਗੁਪਤ ਆਪ੍ਰੇਸ਼ਨ ਦੌਰਾਨ ਆਇਆ ਕਾਬੂ
ਤਲਾਸ਼ੀ ਦੌਰਾਨ 500 ਗ੍ਰਾਮ ਹੈਰੋਇਨ ਬਰਾਮਦ
ਮਸ਼ਹੂਰ ਹੋਣ ਕਾਰਨ ਪੁਲਿਸ ਨਾਕਿਆਂ ਤੋਂ ਬਚਦਾ ਰਿਹਾ
