ਐੱਸ.ਐੱਸ.ਪੀ ਪਠਾਨਕੋਟ ਵੱਲੋਂ ਚੈਕਿੰਗ

ਐੱਸ.ਐੱਸ.ਪੀ ਪਠਾਨਕੋਟ ਵੱਲੋਂ ਜਿਲ੍ਹੇ ਦੇ ਤਾਰਾਗੜ੍ਹ ਥਾਣੇ ਦੀ ਅਚਨਚੇਤ ਚੈਕਿੰਗ ਕਰਦਿਆਂ ਹੋਇਆਂ ਆਮ ਲੋਕਾਂ ਨੂੰ ਸਮੇਂ ਸਿਰ ਅਤੇ ਸਹੀ ਨਿਆਂ ਦਿਲਵਾਉਣ ਸਬੰਧੀ ਥਾਣਿਆਂ ਵਿੱਚ ਤਾਇਨਾਤ ਸਟਾਫ਼ ਨੂੰ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।

Leave a Reply

Your email address will not be published. Required fields are marked *