ਜਲੰਧਰ ਵਿੱਚ ਨਵੀਂ ਚੌਂਕੀ ਦਾ ਉਦਘਾਟਨ, ਦੇਖੋ ਤਸਵੀਰਾਂ

ਇੱਕ ਹੋਰ ਪਹਿਲਕਦਮੀ ਕਰਦੇ ਹੋਏ ਲੋਕਾਂ ਦੀ ਸਹੂਲਤ ਨੂੰ ਪਹਿਲ ਦਿੰਦੇ ਹੋਏ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਕਮਿਸ਼ਨਰ ਜਲੰਧਰ ਨੇ ਲੈਦਰ ਕੰਪਲੈਕਸ ਵਿਖੇ ਪੁਲਿਸ ਚੌਕੀ ਦਾ ਉਦਘਾਟਨ ਕੀਤਾ।

Leave a Reply

Your email address will not be published. Required fields are marked *